ARTHKHOJ- AN ONLINE DICTIONARY IN PUNJABI

Arthkhoj provides English to Punjabi online Dictionary.  It has started in year 2018. We will try our best to provide you our best services with all words and meanings. If you have any query, you can fill our contact form to know.

ਅਰਥਖੋਜ ਦਾ ਮੁੱਖ ਉਦੇਸ਼ ਤੁਹਾਡੀ ਮਦਦ ਕਰਨਾ ਹੈ। ਅਜਿਹਾ ਕਰਦੇ ਕਰਦੇ ਸਾਡੇ ਅਤੇ ਤੁਹਾਡੇ ਗਿਆਨ ਵਿੱਚ ਵੀ ਵਾਧਾ ਹੋਵੇਗਾ ਕਿੳੇਂਕਿ ਗਿਆਨ ਵੰਡਣ ਨਾਲ ਹੀ ਵੱਧਦਾ ਹੈ। ਅਸੀਂ ਇਹ ਵੈਬਸਾਈਟ 2018 (ਜੁਲਾਈ) ਵਿੱਚ ਸ਼ੁਰੂ ਕੀਤੀ ਹੈ। ਸਾਡਾ ਜਤਨ ਰਹੇਗਾ ਕਿ ਤੁਹਾਡੇ ਹਰ ਸ਼ਬਦ ਦਾ ਹਰ ਅਰਥ ਤੁਹਾਨੂੰ ਪੰਜਾਬੀ ਵਿੱਚ ਆਸਾਨੀ ਨਾਲ ਮਿਲ ਸਕੇ। ਫਿਰ ਵੀ ਜੇ ਤੁਹਾਡਾ ਕੋਈ ਸਵਾਲ ਜਾਂ ਫੀਡਬੈਕ ਹੋਵੇ, ਤਾਂ ਪਲੀਜ਼ ਕਮੈਂਟ ਵਿੱਚ ਜਰੂਰ ਲਿਕੋ। ਜੇ ਨਵਾਂ ਸ਼ਬਦ ਸ਼ਾਮਿਲ ਕਰਵਾਉਣਾ ਚਾਹੁੰਦੇ ਹੋ, ਤਾਂ ਅੰਗਰੇਜ਼ੀ ਦਾ ਸ਼ਬਦ ਅਤੇ ਪੰਜਾਬੀ ਵਿੱਚ ਉਸਦਾ ਅਰਥ ਲਿਖ ਕੇ ਕਾਨਟੈਕਟ ਬਾਕਸ ਵਿੱਚ ਸਬਮਿਟ ਕਰੋ। ਧੰਨਵਾਦ।

Proverb of Month

 Punjabi:     ਮਨ ਹਰਾਮੀ ਹੁਜਤਾਂ ਢੇਰ।

English :   When the heart is evil, excuses are many.

Idiom of Month

Punjabi:   ਸੁਣੋ ਸਭ ਦੀ, ਕਰੋ ਆਪਣੀ

English:  Listen to everyone, but do what you consider right.

Note: Post your word with meaning (Punjabi) in comment box, we will publish on frontage with your name for one day.

Arthkhoj- A Dictionary